Punjab
आम आदमी पार्टी ने भा ज पा के विज्ञापनों पर पूर्ण प्रतिबन्द्ध लगाने की मांग को लेकर चुनाव आयोग से की शिकायत
शिरोमणी अकाली-भारतीय जनता पार्टी के विज्ञापन बनाने हेतु सरकारी ख़ज़ाने का दुरुपयोग किया जा रहा हैः एडवोकेट जसतेज अरोड़ा
ਮਹਿੰਦਰ ਪਾਲ ਸਿੰਘ ਪਾਲੀ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ
ਮਹਿੰਦਰ ਪਾਲ ਸਿੰਘ ਪਾਲੀ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ
ਆਮ ਆਦਮੀ ਪਾਰਟੀ ਨੇ ਸੰਜੀਵ ਢਾਂਡਾ ਨੂੰ ਲੁਧਿਆਣਾ ਜੋਨ ਦੀ ਮੀਡੀਆ ਟੀਮ ਦਾ ਮੈਂਬਰ ਨਿਯੁਕਤ ਕੀਤਾ
ਪੰਜਾਬੀਆਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੁਪਨਾ ਦੋ ਮਹੀਨਿਆਂ ਵਿੱਚ ਸੱਚ ਹੋਵੇਗਾ - ਕੇਜਰੀਵਾਲ

ਪੰਜ ਸੂਬਿਆਂ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋਣ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਹ ਭਾਰਤ ਦੇ ਚੋਣ ਕਮਿਸ਼ਨ ਦਾ ਫਰਜ ਹੈ ਕਿ ਸੂਬੇ ਵਿੱਚ ਨਿਰਪੱਖ ਅਤੇ ਭੈਅਮੁਕਤ ਚੋਣ ਨੂੰ ਯਕੀਨੀ ਬਣਾਇਆ ਜਾਵੇ। 

ਘੁਬਾਇਆ ਦੇ ਬੇਟੇ ਨੂੰ ਜਲਾਲਾਬਾਦ ਤੋਂ ਫਾਜਿਲਕਾ ਬਦਲਣ ਲਈ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਗੁਪਤ ਸਮਝੌਤਾ ਕੀਤਾ, ਰਾਏ ਸਿੱਖ ਭਾਈਚਾਰੇ ਦੀ ਸਖਤ ਮੁਖਾਲਫਤ ਦੇ ਡਰ ਕਾਰਨ ਸੁਖਬੀਰ ਨੇ ਆਪਣੀ ਸੀਟ ਐਲਾਨਣ ਚ ਦੇਰੀ ਕੀਤੀ, ਵੜੈਚ ਅਤੇ ਮਾਨ ਦਾ ਦਾਅਵਾ

ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ  ਸੁਖਬੀਰ ਬਾਦਲ ਆਪਣੇ ਜੱਦੀ ਹਲਕੇ ਜਲਾਲਾਬਾਦ ਤੋਂ ਚੋਣ ਲੜਨ ਨੂੰ ਸੁਰੱਖਿਅਤ ਨਹੀਂ ਸਮਝਦੇ, ਕਿਉਂਕਿ ਉਨਾਂ ਨੂੰ ਡਰ ਹੈ ਕਿ ਬਾਦਲ ਪਰਿਵਾਰ ਖਿਲਾਫ ਰਾਏ ਸਿੱਖ ਭਾਈਚਾਰੇ ਦੇ ਸਖਤ ਵਿਰੋਧ ਕਾਰਨ ਉਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ।

ਬਾਦਲਾਂ ਦੇ ਟਰਾਂਸਪੋਰਟ ਮਾਫੀਆ ਵਲੋਂ ਮੁਕਾਬਲੇ ਵਾਲੀਆਂ ਬੱਸਾਂ ਉਤੇ ਹਮਲੇ ਦੀ ਆਮ ਆਦਮੀ ਪਾਰਟੀ ਨੇ ਕੀਤੀ ਨਿਖੇਧੀ

ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਬਾਦਲਾਂ ਦੇ ਟਰਾਂਸਪੋਰਟ ਮਾਫੀਆ ਨੂੰ ਮੁਕਾਬਲਾ ਦੇਣ ਵਾਲੇ ਇਕ ਬੱਸ ਅਪਰੇਟਰ ਉਤੇ ਹੋਏ ਹਮਲੇ ਨੂੰ ਸਿਆਸੀ ਅਤਵਾਦ ਦੀ ਉਦਾਹਰਣ ਦੱਸਿਆ ਹੈ

आम आदमी पार्टी द्वारा छेड़ी नशा माफिया का सफाया करने की मुहिम का उड़ाया अमरिन्दर सिंह ने मजाक

 कांग्रेस समिति के प्रधान कैप्टन अमरिन्दर सिंह की तरफ से सूबे में से 24 घंटों के अंदर नशों की समगलिंग और कारोबार करने वाले माफिया का सफाया करने के दावों का मजाक उड़ाया है।

NDMC के अधिकारियों के द्वारा सरोजिनी नगर के रेहड़ी पटरी वालों के साथ मारपीट I

केंद्र सरकार के इशारे पर NDMC के परवर्तन विभाग के उच्च अधिकारियों तथा इंस्पेक्टर राज के  द्वारा  आजीविका के साधनों को उजाड़ा गया और  रेहड़ी पटरी वालो के साथ मारपीट की गयी जिसमें मारपीट के दौरान कई रेहड़ी पटरी वाले  घायल हुए और राम बाबू  नामक व्यक्ति को दिल का दौरा पड़ने पर ट्रामा सेंटर के आपातकालीन में भर्ती कराया गया तथा तेज सिंह नामक व्यक्ति जो की विकलांग होने के बाद भी उसी की बैसाखी से उसकी लाम्बा नाम के व्यक्ति की (जो NDMC के अग्नि विभाग में कार्यरत  हैं)

‘सुखबीर की गप्प, आप का सच’ मुहिम के अंतर्गत सुखबीर के झूठे विकास के दावों की खोलेंगे पोल

उप मुख्य मंत्री सुखबीर सिंह बादल ने यहां कल चार मार्गी सडक़ प्रोजैक्ट का नींव पत्थर रखा था। इस सम्बन्धित बातचीत करते नवांशहर से आम आदमी पार्टी के उम्मीदवार चरनजीत सिंह चन्नी ने कहा कि पंजाब सरकार और खासकर उप मुख्य मंत्री सुखबीर सिंह बादल चुनावों के नजदीक देखते हुए विकास का झूठा प्रचार कर रहे हैं।

कैशलैस सेहत बीमा स्कीम का फायदा सिर्फ प्राईवेट अस्पतालों को, न कि कर्मचारियों को -भगवंत मान

आम आदमी पार्टी के चुनाव प्रचार मुहिम समिति के चेयरमैन भगवंत मान ने कहा है कि बादल सरकार अपने कर्मचारियों और समाज के अन्य हिस्सों को मैडीकल सुविधा प्रदान करने में असफल रही है। उन्होंने कहा कि राज सरकार की तरफ से बहुत ही ज़्यादा प्रचार होने वाले कैशलैस सेहत बीमा स्कीम को योजनाबंदी और वचनबद्धता की कमी के कारण बंद कर दिया गया है.

ਅਕਾਲੀਆਂ ਦੀ ਲਿਸਟ ਵਿੱਚ ਇੱਕ ਹੋਰ ਦਸ ਨੰਬਰੀ ਸ਼ਾਮਿਲ, ਲੰਗਾਹ ਦੀ ਸਜਾ ਉਤੇ ਰੋਕ ਲਗਾਉਣ ਦੀ ਅਪੀਲ ਹਾਈਕੋਰਟ ਨੇ ਕੀਤੀ ਰੱਦ ਆਪ

ਵੜੈਚ ਨੇ ਕਿਹਾ ਕਿ ਹਾਲ ਹੀ ਵਿੱਚ ਉਨਾਂ ਵੱਲੋਂ 10 ਅਕਾਲੀਆਂ ਦੇ ਨਾਂਅ ਦੱਸੇ ਗਏ ਸਨ, ਜਿਹੜੇ ਕਿ ਭਿ੍ਰਸ਼ਟਾਚਾਰ ਅਤੇ ਨਸ਼ਿਆਂ ਦੇ ਵੱਖ-ਵੱਖ ਕੇਸਾਂ ਵਿੱਚ ਸ਼ਾਮਿਲ ਸਨ ਅਤੇ ਹੁਣ ਇੱਕ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਨਾਮ ਵੀ ਇਸ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ ਅਤੇ ਇਸ ਤਰਾਂ ਇਹ ਲਿਸਟ 11 ਜਣਿਆਂ ਦੀ ਹੋ ਗਈ ਹੈ। ਵੜੈਚ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੁਦ ਫੈਸਲਾ ਕਰਨ ਕਿ ਅਕਾਲੀ ਉਨਾਂ ਨੂੰ ਕਿਸ ਤਰਾਂ ਦੀ ਸਰਕਾਰ ਦੇਣਾ ਚਾਹੁੰਦੇ ਸਨ ਅਤੇ ਕੀ ਤੁਸੀਂ ਦਸ ਨੰਬਰੀਆਂ ਦੀ ਸਰਕਾਰ ਬਣਾਉਣਾ ਚਾਹੁੰਦੇ ਹੋ?

चार अंको बाली लाटरी बंद करे अकाली भाजपा सरकार , पंजाब को जुए का अड्डा न बनाये : मान

मान ने कहा कि आम आदमी पार्टी की सरकार बनने पर गैर -कानूनी लाटरी और अन्य ऐसी जूए वाली गतिविधियां जिनका समाज पर प्रभाव पड़ता हो, उनको बंद करवा दिया जाएगा। उन्होंने मांग की है कि सूबे में से चार अक्षरों वाली और ओर गैरकानून्नी लाटरियां जैसे कि मणीपुर लाटरी आदि को तुरंत बंद किया जाए। 

ਬਾਦਲ ਸਰਕਾਰ ਹੁਣ ਚੋਣਾਂ ਦੇ ਮੌਕੇ ਬੀਮਾ ਅਤੇ ਕਰਜਾ ਸਕੀਮਾਂ ਨਾਲ ਕਰਮਚਾਰੀਆਂ ਦਾ ਜਮੀਰ ਖਰੀਦਣ ਦੀ ਕਰ ਰਹੀ ਹੈ ਕੋਸ਼ਿਸ਼– ਆਪ

ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਬਾਦਲ ਸਰਕਾਰ ਹੁਣ ਚੋਣਾਂ ਦੇ ਮੌਕੇ ਬੀਮਾ ਅਤੇ ਕਰਜਾ ਸਕੀਮਾਂ ਨਾਲ ਕਰਮਚਾਰੀਆਂ ਦਾ ਜਮੀਰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਪਿਛਲੇ ਪੌਣੇ 10 ਸਾਲ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੋਂ ਲੈ ਕੇ ਸੈਕਟੀਏਟ ਤੱਕ ਗੁਹਾਰ ਲਗਾਉਂਦੇ ਰਹੇ ਪ੍ਰੰਤੂ ਬਾਦਲ ਸਰਕਾਰ ਸੁੱਤੀ ਰਹੀ। 

ਹਵਾ ਦੇ ਪ੍ਰਦੂਸ਼ਣ ਨੂੰ ਸਾਫ ਕਰਕੇ ਸਿਆਸੀ ਗੰਦਗੀ ਸਾਫ ਕਰਨ ਨਿਕਲਿਆ ਇੰਜੀਨੀਅਰ ਨਾਜ਼ਰ ਸਿੰਘ ਮਾਨਸ਼ਾਹੀਆ

ਹਵਾ ਵਿੱਚ ਫੈਲੇ ਪ੍ਰਦੂਸ਼ਣ ਨੂੰ ਸਾਫ ਕਰਦਿਆਂ ਸਰਦਾਰ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਲੱਗਿਆ ਕਿ ਇਸ ਦੇ ਨਾਲ-ਨਾਲ ਸਮਾਜ ਅਤੇ ਸਿਆਸਤ ਵਿੱਚ ਫੈਲੀ ਗੰਦਗੀ ਨੂੰ ਵੀ ਸਾਫ ਕਰਨਾ ਜ਼ਰੂਰੀ ਹੈ। ਸਰਕਾਰ ਦੇ ਗੰਧਲੇਪਨ ਤੋਂ ਤੰਗ ਆਕੇ ਉਹਨਾਂ ਨੌਕਰੀ ਨੂੰ ਵੀ ਅਲਵਿਦਾ ਕਿਹਾ ਅਤੇ ਉਸ ਪਾਰਟੀ ਦਾ ਹਿੱਸਾ ਬਣ ਗਏ ਜੋ ਦਿੱਲੀ ਦੀ ਸਿਆਸੀ ਅਤੇ ਸਮਾਜੀ ਆਬ-ਓ-ਹਵਾ ਨੂੰ ਬਦਲਣ ਵਿੱਚ ਕਾਮਯਾਬ ਹੋ ਚੁਕੀ ਸੀ।

ਆਪਸੀ ਭਾਈਚਾਰੇ ਤੇ ਸਮਾਜ ਸੇਵਾ ਨੂੰ ਸਮਰਪਤ ਇੱਕ ਹੋਣਹਾਰ ਤੇ ਨਿਰਪੱਖ ਚਿਹਰਾ ਸ.ਜਗਦੀਪ ਸਿੰਘ ਸੰਧੂ ਨੋਟਬੰਦੀ ਦੇ ਸਾਈਡ ਇਫੈਕਟ : ਕਈ ਦੇਸ਼ਾਂ ਨੇ ਅਜ਼ਮਾਇਆ ਇਸਨੂੰ ਪਰ ਕਾਮਯਾਬ ਕੋਈ ਨਹੀਂ ਹੋ ਸਕਿਆ ਜ਼ੁਰੱਅਤ ਅਤੇ ਗ਼ੈਰਤ ਨਾਲ ਭਰਪੂਰ ਹਨ 'ਨਵੇਂ ਪੰਜਾਬ' ਦੇ ਨਿਰਮਾਤਾ' ਕੰਵਰ ਸੰਧੂ ਨਿੱਗਰ ਸੋਚ ਤੇ ਸਮਾਜ ਸੇਵਾ ਦੀ ਇੱਕ ਨਿਵੇਕਲੀ ਤਸਵੀਰ ਹੈ ਬੀਬੀ ਬਲਬੀਰ ਕੌਰ ਫੁੱਲ ਸਾਦਗੀ ਤੇ ਜ਼ਿੰਦਾਦਿਲੀ ਦੀ ਜਿਉਂਦੀ ਜਾਗਦੀ ਮਿਸਾਲ ਹਨ ਬੀਬੀ ਸਰਬਜੀਤ ਕੌਰ ਸੰਘਰਸ਼, ਸਿਰੜ ਤੇ ਸੇਵਾ ਦਾ ਦੂਜਾ ਨਾਂ ਹੈ ਪਿਰਮਲ ਸਿੰਘ ਖਾਲਸਾ ਬਾਦਲ ਸਰਕਾਰ 27 ਹਜਾਰ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ ਸੰਬੰਧੀ ਲੋਕਾਂ ਨੂੰ ਬੋਲ ਰਹੀ ਹੈ ਝੂਠ-ਆਪ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ਤੇ ਲਿਆਉਣ ਲਈ ਯਤਨਸ਼ੀਲ ਗੁਰਮੀਤ ਸਿੰਘ (ਮੀਤ ਹੇਅਰ) ਇਤਿਹਾਸਕ ਸ਼ਹਿਰ ਮਾਲੇਰਕੋਟਲਾ ਨੂੰ ਬਣਦਾ ਹੱਕ ਦਿਵਾਉਣ ਸਿਆਸਤ 'ਚ ਨਿੱਤਰਿਆ ਮੁਹੰਮਦ ਅਰਸ਼ਦ ਡਾਲੀ ਨਿਜ਼ਾਮ ਨੂੰ ਬਦਲਣ ਦੀ ਇੱਛਾ ਸ਼ਕਤੀ ਲੈਕੇ ਸਿਆਸਤ 'ਚ ਆਇਆ ਗੁਰਪ੍ਰੀਤ ਸਿੰਘ ਗੋਰਾ ਇਲਾਕੇ ਦੀ ਭਲਾਈ ਤੇ ਖੁਸ਼ਹਾਲੀ ਲਈ ਚੋਣ ਮੈਦਾਨ ਵਿੱਚ ਉਤਰਿਆ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਮਜਦੂਰਾਂ, ਆਮ ਲੋਕਾਂ ਦੇ ਦਰਦ ਦਾ ਨਿਜੀ ਤਜ਼ੁਰਬਾ ਰੱਖਣ ਵਾਲਾ ਇਮਾਨਦਾਰ ਚਿਹਰਾ ਮਨਜੀਤ ਸਿੰਘ ਬਿਲਾਸਪੁਰ